ਸੱਤ ਸਾਲ ਦੀ ਉਮਰ ਦੇ ਵਿੱਚ ਚਾਅ ਦੀ ਦੁਕਾਨ ਉੱਤੇ ਕੰਮ ਕਰਦੇ ਸਨ ਓਮ ਪੁਰੀ - ਓਮ ਪੁਰੀ ਦਾ ਬਚਪਨ
ਪਦਮ ਸ਼੍ਰੀ ਦੇ ਨਾਲ ਸਨਮਾਨਿਤ ਓਮ ਪੁਰੀ ਦਾ ਬਚਪਨ ਕਾਫ਼ੀ ਸੰਘਰਸ਼ ਭਰਿਆ ਸੀ। ਬਚਪਨ ਤੋਂ ਹੀ ਉਨ੍ਹਾਂ ਵੱਖ-ਵੱਖ ਤਰ੍ਹਾਂ ਦੇ ਕੰਮ ਕੀਤੇ, ਇਨ੍ਹਾਂ ਕੰਮਾਂ 'ਚ ਵੇਟਰ ਦਾ ਕੰਮ ਵੀ ਸ਼ਾਮਿਲ ਹੈ। ਉਨ੍ਹਾਂ ਦੀ ਕਿਤਾਬ Om puri Unlikely Hero ਦੇ ਮੁਤਾਬਿਕ ਓਮ ਪੁਰੀ ਨੇ ਸੱਤ ਸਾਲ ਦੀ ਉਮਰ 'ਚ ਚਾਅ ਦੀ ਦੁਕਾਨ 'ਤੇ ਕੰਮ ਕੀਤਾ ਸੀ।ਕਿਵੇਂ ਦਾ ਰਿਹਾ ਓਮ ਪੁਰੀ ਦਾ ਜ਼ਿੰਦਗੀ ਦਾ ਸਫ਼ਰ ਉਸ ਲਈ ਵੇਖੋ ਵੀਡੀਓ।