ਕਰਨ ਜੌਹਰ ਨੇ ਆਪਣੇ ਤੇ ਲਗਦੇ ਇਲਜ਼ਾਮਾਂ ਨੂੰ ਨਕਾਰਿਆ ਤੇ ਨਾਲੇ ਸਵੀਕਾਰਿਆ - youtube fan fest
ਬਾਲੀਵੁੱਡ ਨਿਰਮਾਤਾ ਕਰਨ ਜੌਹਰ ਨੇ ਕੰਗਨਾ ਰਣੌਤ ਦੇ ਸ਼ਬਦੀ ਵਾਰ ਦਾ ਜਵਾਬ ਦਿੱਤਾ ਹੈ।। ਜੀ ਹਾਂ, ਕੰਗਨਾ ਰਣੌਤ ਅਤੇ ਕਰਨ ਜੌਹਰ ਦੀ ਪਰਿਵਾਰਵਾਦ ਨੂੰ ਲੈਕੇ ਮੀਡੀਆ ਤੇ ਚੱਲ ਰਹੀ ਜੰਗ ਬਾਰੇ ਤਾਂ ਹਰ ਕੋਈ ਜਾਣਦਾ ਹੈ। ਹਾਲ ਹੀ ਦੇ ਵਿੱਚ ਹੋਏ ਯੂਟਿਊਬ ਫੈਨ ਫੈਸਟ ਦੌਰਾਨ ਕਰਨ ਨੇ ਪਰਿਵਾਰਵਾਦ 'ਤੇ ਕੰਗਨਾ ਨੂੰ ਜਵਾਬ ਦਿੱਤਾ ਹੈ।