ਡੈਬਿਊ ਨਿਰਦੇਸ਼ਕਾਂ ਨੂੰ ਅਕਸ਼ੈ ਦਿੰਦੇ ਨੇ ਸਭ ਤੋਂ ਵੱਧ ਤਰਜ਼ੀਹ: ਕਰਨ ਜੌਹਰ - Karan Johar updates
ਮੁੰਬਈ : ਫ਼ਿਲਮ ਗੁੱਡ ਨਿਊਜ਼ ਦੇ ਟ੍ਰੇ੍ਲਰ ਲਾਂਚ ਸਮਾਰੋਹ 'ਚ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਕਿਹਾ ਕਿ ਡੈਬਿਊ ਨਿਰਦੇਸ਼ਕ ਦੇ ਨਾਲ ਇਹ ਅਕਸ਼ੈ ਦੀ 23 ਵੀਂ ਫ਼ਿਲਮ ਹੈ। ਕਰਨ ਦਾ ਦਾਅਵਾ ਹੈ ਕਿ ਅਕਸ਼ੈ ਇੱਕ ਅਜਿਹੇ ਫ਼ਿਲਮ ਸਟਾਰ ਹਨ ਜਿਨ੍ਹਾਂ ਨੇ ਇੰਨੇ ਜ਼ਿਆਦਾ ਡੈਬਿਊ ਨਿਰਦੇਸ਼ਕਾਂ ਨੂੰ ਤਰਜ਼ੀਹ ਦਿੱਤੀ ਹੈ। ਉਨ੍ਹਾਂ ਕਿਹਾ ਅਕਸ਼ੈ ਫ਼ਿਲਮ ਦੀ ਸਕ੍ਰੀਪਟ ਨੂੰ ਮਹੱਤਤਾ ਦਿੰਦੇ ਹਨ।