ਕੰਵਰ ਗਰੇਵਾਲ ਦੀ ਗੁਰਦਾਸ ਮਾਨ ਨੂੰ ਸਲਾਹ - kanwar grewal on gurdas maan
26 ਸਤੰਬਰ ਨੂੰ ਰੂਪਨਗਰ ਵਿੱਚ ਸ਼ੁਰੂ ਹੋਏ ਸਾਰਸ ਮੇਲੇ ਵਿੱਚ ਪੁੱਜੇ ਮਸ਼ਹੂਰ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਪੰਜਾਬੀ ਗਾਇਕਾਂ ਉੱਤੇ ਆਏ ਕਾਲ ਬੱਦਲਾਂ ਨੂੰ ਦੂਰ ਕਰਨ ਦਾ ਕੰਵਰ ਗਰੇਵਾਲ ਨੇ ਸਿੱਧਾ ਰਾਹ ਦੱਸਿਆ। ਉਨ੍ਹਾਂ ਗੁਰਦਾਸ ਮਾਨ ਦਾ ਨਾਂਅ ਲਏ ਬਿਨ੍ਹਾਂ ਹੀ ਸਭ ਕੁੱਝ ਆਖ ਦਿੱਤਾ ਤੇ ਸਲਾਹ ਦਿੱਤੀ ਕਿ ਉਹ ਸਿਆਣਿਆਂ ਤੋਂ ਇਸ ਸਬੰਧੀ ਰਾਏ ਲੈਣ।
Last Updated : Sep 27, 2019, 2:39 AM IST