ਜੱਸੀ ਗੱਲ ਨੇ ਸਾਂਝੀ ਕੀਤੀ ਆਪਣੀ ਫ਼ਿਲਮ 'ਪੰਗੇ' ਦੀ ਜਾਣਕਾਰੀ - Jassie gill upcoming movie
ਪੰਜਾਬੀ ਕਲਾਕਾਰ ਜੱਸੀ ਗਿੱਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਨੇ ਆਪਣੇ ਨਵੇਂ ਗੀਤ 'ਅੱਲਾ ਵੇ' ਦਾ ਪ੍ਰਮੋਸ਼ਨ ਕੀਤਾ। ਗੀਤ ਬਾਰੇ ਤਾਂ ਉਨ੍ਹਾਂ ਨੇ ਆਪਣੇ ਵਿਚਾਰ ਦੱਸੇ ਹੀ ਇਸ ਤੋਂ ਇਲਾਵਾ ਉਨ੍ਹਾਂ ਆਪਣੇ ਹੁਣ ਤੱਕ ਦੇ ਸਫ਼ਰ ਨੂੰ ਯਾਦ ਕੀਤਾ। ਦੱਸਦਈਏ ਕਿ 2020 ਵਿੱਚ ਜੱਸੀ ਗਿੱਲ ਦੀ ਫ਼ਿਲਮ ਪੰਗਾ ਰੀਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਉਹ ਕੰਗਨਾ ਰਣੌਤ ਦੇ ਨਾਲ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਣਗੇ।