ਜੇਮਸ ਬਾਂਡ ਦੇ ਸ਼ੌਂਕ ਵੀ ਮਹਿੰਗੇ, ਯਾਦਾਂ ਵੀ ਮਹਿੰਗੀਆਂ - 4 ਮਿਲੀਅਨ ਡਾਲਰ ਤੋਂ 6 ਮਿਲੀਅਨ ਡਾਲਰ
1965 ਦੀ ਕਾਰ ਐਸਟਨ ਮਾਰਟਿਨ ਡੀਬੀ 5 ਦੀ ਨਿਲਾਮੀ 15 ਅਗਸਤ ਨੂੰ ਕੈਲੀਫੋਰਨੀਆ ਦੇ ਵਿੱਚ ਹੋਣ ਜਾ ਰਹੀ ਹੈ। ਇਸ ਕਾਰ ਦਾ ਮੁੱਲ 4 ਮਿਲੀਅਨ ਡਾਲਰ ਤੋਂ 6 ਮਿਲੀਅਨ ਡਾਲਰ ਤੱਕ ਪੈ ਸਕਦਾ ਹੈ। ਬੇਸ਼ੱਕ ਇਸ ਕਾਰ ਨੂੰ ਬਾਂਡ ਫ਼ਿਲਮਾਂ ਦੇ ਵਿੱਚ ਨਹੀਂ ਵੇਖਿਆ ਗਿਆ ਪਰ ਇਸ ਕਾਰ ਦੀ ਵਰਤੋਂ ਫ਼ਿਲਮਾਂ ਦੇ ਪ੍ਰਮੋਸ਼ਨ 'ਚ ਵਰਤੀ ਗਈ ਸੀ।