ਆਪਣੀ ਆਵਾਜ਼ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਕੀਤਾ ਰੁੱਖ - interview
ਪੰਜਾਬੀ ਮਿਊਜ਼ਿਕ ਵੱਲ ਲੋਕਾਂ ਦਾ ਰੁਝਾਨ ਇਸ ਕਦਰ ਵੱਧ ਰਿਹਾ ਹੈ ਕਿ ਵੱਖ-ਵੱਖ ਸੂਬਿਆਂ ਤੋਂ ਗਾਇਕ ਇਸ ਇੰਡਸਟਰੀ 'ਚ ਆ ਕੇ ਨਾਂਅ ਕਮਾ ਰਹੇ ਹਨ। ਹਾਲ ਹੀ ਦੇ ਵਿੱਚ ਹਰਿਆਣਵੀ ਗਾਇਕ ਨਿਤਿਨ ਤ੍ਰਿਖਾ ਨੇ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਰੁੱਖ ਕੀਤਾ। ਈਟੀਵੀ ਭਾਰਤ ਨਾਲ ਵਿਸ਼ੇਸ਼ ਮੁਲਾਕਾਤ 'ਚ ਨਿਤਿਨ ਨੇ ਆਪਣੇ ਇਸ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ।