ਗੁਰਦਾਸ ਮਾਨ ਨੂੰ ਕਿਉਂ ਦਿੱਤਾ ਗਿਆ ਸਿਰੋਪਾਓ? - latest punjabi news
ਗੁਰਦਾਸ ਮਾਨ ਵਿਵਾਦ 'ਚ ਇੱਕ ਨਵਾਂ ਮੋੜ ਆ ਚੁੱਕਿਆ ਹੈ, ਹਾਲ ਹੀ ਦੇ ਵਿੱਚ ਗੁਰਦਾਸ ਮਾਨ ਨੂੰ ਸੁਲਤਾਨਪੁਰ ਲੋਧੀ ਗੁਰੂਦੁਆਰਾ ਸਾਹਿਬ 'ਚ ਸਿਰੋਪਾਓ ਮਿਲਿਆ। ਧਰਮ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਨੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਦੇ ਨਾਲ ਗੱਲ ਕੀਤੀ ਅਤੇ ਸਵਾਲ ਕੀਤਾ ਕਿ ਕਿਉਂ ਦਿੱਤਾ ਗੁਰਦਾਸ ਮਾਨ ਨੂੰ ਸਿਰੋਪਾਓ? ਇਸ 'ਤੇ ਹਰਪ੍ਰੀਤ ਸਿੰਘ ਦੀ ਆਡਿਓ ਵੀ ਵਾਇਰਲ ਹੋਈ। ਈਟੀਵੀ ਭਾਰਤ ਨਾਲ ਇੰਟਰਵਿਊ ਦੌਰਾਨ ਹਰਪ੍ਰੀਤ ਸਿੰਘ ਮੱਖੂ ਨੇ ਅਹਿਮ ਗੱਲਬਾਤ ਕੀਤੀ ਕੀ ਕਿਹਾ ਉਨ੍ਹਾਂ ਨੇ ਇਸ ਵਿਵਾਦ ਬਾਰੇ ਵੇਖੋ ਵੀਡੀਓ...