ਬਾਲੀਵੁੱਡ ਕਲਾਕਾਰਾਂ ਨੇ ਦਿੱਤੀ ਨਵੇਂ ਸਾਲ ਦੀ ਵਧਾਈ - ਸਾਲ 2020
ਸਾਲ 2020 ਦਾ ਆਗਾਜ਼ ਹੋ ਚੁੱਕਾ ਹੈ। ਇਸ ਖ਼ਾਸ ਮੌਕੇ 'ਤੇ ਬੀ-ਟਾਊਨ ਕਲਾਕਾਰਾਂ ਨੇ ਵੀ ਆਪਣੇ ਫ਼ੈਨਜ਼ ਨੂੰ ਕੁਝ ਖ਼ਾਸ ਸੁਨੇਹੇ ਦਿੱਤੇ ਹਨ। ਤਾਪਸੀ ਪੰਨੂੰ, ਭੂਮੀ ਪੇਡਨੇਕਰ, ਅਨਨਿਆ ਪਾਂਡੇ, ਯਾਮੀ ਗੌਤਮ ਵਰਗੇ ਕਲਾਕਾਰਾਂ ਨੇ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਹਨ।