#Gameover PublicReview: ਦਰਸ਼ਕਾਂ ਨੂੰ ਆਈ ਤਾਪਸੀ ਦੀ ਅਦਾਕਾਰੀ ਪਸੰਦ - film
ਤੇਲਗੂ ਅਤੇ ਤਾਮਿਲ 'ਚ ਬਣੀ ਫ਼ਿਲਮ 'ਗੇਮ ਓਵਰ' ਦਾ ਹਿੰਦੀ ਰਿਮੇਕ 14 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕਿਆ ਹੈ। ਇਹ ਇੱਕ ਡਰਾਮਾ ਥਰਿੱਲਰ ਫ਼ਿਲਮ ਹੈ। ਅਸ਼ਵਿਨ ਸਰਵਨਨ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਕ੍ਰਿਟਿਕਸ ਨੇ ਪਸੰਦ ਕੀਤਾ ਹੈ। ਆਓ ਜਾਣਦੇ ਹਾਂ ਫ਼ਿਲਮ ਵੇਖ ਕੇ ਆਏ ਦਰਸ਼ਕਾਂ ਨੇ ਇਸ ਫ਼ਿਲਮ ਬਾਰੇ ਕੀ ਕਿਹਾ...