ਸਟ੍ਰੀਟ ਡਾਂਸਰ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ਮੌਕੇ ਕੀਤਾ ਇੱਲੀਗਲ ਵੈਪਨ ਗੀਤ 'ਤੇ ਡਾਂਸ
ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਆਗਾਮੀ ਫਿਲਮ ਸਟ੍ਰੀਟ ਡਾਂਸਰ ਦੀ ਸਟਾਰ ਕਾਸਟ ਜ਼ੀਰਕਪੁਰ ਦੇ ਮਾਲ ਵਿੱਚ ਪ੍ਰਮੋਸ਼ਨ ਲਈ ਪਹੁੰਚੀ। ਵਰੁਣ ਧਵਨ, ਸ਼ਰਧਾ ਕਪੂਰ, ਸੁਸ਼ਾਂਤ ਅਤੇ ਰਾਘਵ ਨੇ ਇਸ ਮੌਕੇ ਇੱਲੀਗਲ ਵੈਪਨ ਗਾਣੇ 'ਤੇ ਡਾਂਸ ਕੀਤਾ।