ਮੰਨੋਰੰਜਨ ਭਰਪੂਰ ਹੈ ਫ਼ਿਲਮ 'ਛੜਾ': ਦਰਸ਼ਕ - entertainment
ਚੰਡੀਗੜ੍ਹ : 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਛੜਾ' ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ। ਇਸ ਫ਼ਿਲਮ 'ਚ ਦਿਲਜੀਤ ਅਤੇ ਨੀਰੂ ਦੀ ਅਦਾਕਾਰੀ ਸਭ ਨੂੰ ਪਸੰਦ ਆਈ ਹੈ। ਫ਼ਿਲਮ ਨੂੰ ਵੇਖਣ ਆਏ ਦਰਸ਼ਕਾਂ ਦਾ ਕਹਿਣਾ ਇਹ ਹੈ ਕਿ ਫ਼ਿਲਮ ਦੀ ਕਹਾਣੀ ਵੀ ਵਧੀਆ ਹੈ 'ਤੇ ਕਾਮੇਡੀ ਵੀ ਚੰਗੀ ਕੀਤੀ ਹੋਈ ਹੈ।