"ਕੋਈ ਰੀਸ ਨਹੀਂ ਰਜਨੀਕਾਂਤ ਦੀ" - ਫ਼ਿਲਮ ਦਰਬਾਰ
10 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਦਰਬਾਰ' ਨੂੰ ਲੈ ਕੇ ਦਰਸ਼ਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਏਆਰ ਮੁਰੁਗਾਡੋਸ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਰਜਨੀਕਾਂਤ 25 ਸਾਲਾਂ ਬਾਅਦ ਪੁਲਿਸ ਵਾਲੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਕਿਵੇਂ ਦੀ ਲੱਗੀ ਦਰਸ਼ਕਾਂ ਨੂੰ ਫ਼ਿਲਮ ਦਰਬਾਰ ਜਾਣਨ ਲਈ ਵੇਖੋ ਵੀਡੀਓ...