ਫ਼ਿਲਮ ਦਬੰਗ 3 ਨੂੰ ਲੈਕੇ ਕੀ ਹੈ ਦਰਸ਼ਕਾਂ ਦੀ ਰਾਏ ?
20 ਦਸੰਬਰ ਨੂੰ ਸਿਨੇਮਾ ਘਰਾਂ 'ਚ ਰੀਲੀਜ਼ ਹੋਈ ਫ਼ਿਲਮ 'ਦਬੰਗ 3' ਨੂੰ ਲੈਕੇ ਸਲਮਾਨ ਖ਼ਾਨ ਫ਼ੈਨਜ਼ ਖੁਸ਼ ਨਜ਼ਰ ਆ ਰਹੇ ਹਨ। ਫ਼ਿਲਮ ਵਿੱਚ ਸਲਮਾਨ ਅਤੇ ਸੋਨਾਕਸ਼ੀ ਦੀ ਅਦਾਕਾਰੀ ਕਮਾਲ ਦੀ ਹੈ। ਦਰਸ਼ਕਾਂ ਤੋਂ ਜਦੋਂ ਇਸ ਫ਼ਿਲਮ ਨੂੰ ਲੈਕੇ ਪ੍ਰਤੀਕਿਰੀਆ ਪੁੱਛੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਸੁਪਰਹਿੱਟ ਹੈ ਕੀ ਕਿਹਾ ਦਰਸ਼ਕਾਂ ਨੇ ਇਸ ਫ਼ਿਲਮ ਨੂੰ ਲੈਕੇ ਇਹ ਜਾਣਨ ਲਈ ਵੇਖੋ ਵੀਡੀਓ