4 ਸਾਲਾਂ ਬਾਅਦ ਪਰਦੇ 'ਤੇ ਨਜ਼ਰ ਆਵੇਗੀ ਇਹ ਜੋੜੀ - director
ਈਟੀਵੀ ਭਾਰਤ ਨੇ ਫ਼ਿਲਮ 'ਛੜਾ' ਦੀ ਟੀਮ ਨਾਲ ਕੀਤੀ ਖ਼ਾਸ ਗੱਲਬਾਤ। ਅਦਾਕਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ 4 ਸਾਲਾਂ ਬਾਅਦ ਪਰਦੇ 'ਤੇ ਨਜ਼ਰ ਆਵੇਗੀ। ਦਿਲਜੀਤ ਦੋਸਾਂਝ ਨੇ ਦੱਸਿਆ ਕਿ ਇੱਕ ਫ਼ਿਲਮ ਸਿਰਫ਼ ਡਾਇਰੈਕਟਰ ਦੀ ਹੀ ਹੁੰਦੀ ਹੈ। ਇੱਕ ਅਦਾਕਾਰ ਸਿਰਫ਼ ਉਹ ਕਰਦਾ ਹੈ ਜੋ ਉਸ ਨੂੰ ਕਰਨ ਲਈ ਕਿਹਾ ਜਾਂਦਾ ਹੈ। ਨੀਰੂੂ ਬਾਜਵਾ ਨੇ ਕਿਹਾ ਫ਼ਿਲਮ ਦੇ ਆਖੀਰ 'ਚ ਇੱਕ ਚੰਗਾ ਸੁਨੇਹਾ ਦਿੱਤਾ ਗਿਆ ਹੈ।