ਸਾਰਾ-ਕਾਰਤਿਕ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ, 'ਲਵ ਆਜ ਕੱਲ੍ਹ' ਦੇ ਦੱਸੇ ਦਿਲਚਸਪ ਕਿਸੇ - sara ali khan updates
ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਫ਼ਿਲਮ 'ਲਵ ਆਜ ਕਲ੍ਹ' ਦੇ ਦੋਵੇਂ ਮੁੱਖ ਸਟਾਰ ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ ਇਸ ਸਮੇਂ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਗੁਜਰਾਤ ਵਿੱਚ ਹਨ। ਈਟੀਵੀ ਭਾਰਤ ਨਾਲ ਵਿਸ਼ੇਸ਼ ਮੁਲਾਕਾਤ ਵੇਲੇ ਉਨ੍ਹਾਂ ਨੇ ਆਪਣੇ ਕਿਰਦਾਰ ਅਤੇ ਫ਼ਿਲਮ ਬਾਰੇ ਖ਼ਾਸ ਗੱਲਬਾਤ ਕੀਤੀ।