Exclusive Interview: 'ਮੁੰਨਾ ਬਦਨਾਮ' ਲਈ ਛੱਡਣੀ ਪਈ ਸੀ ਬਿਰਆਨੀ - warina hussain talk about munna badnam
ਸਲਮਾਨ ਖ਼ਾਨ ਦੀ ਨਵੀਂ ਫ਼ਿਲਮ 'ਦਬੰਗ 3' 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾ ਇਸ ਦਾ ਟ੍ਰੇਲਰ ਅਤੇ ਗਾਣਿਆਂ ਨੇ ਚਾਰੇ ਪਾਸੇ ਧੂੰਮਾਂ ਪਾ ਰੱਖੀਆ ਹਨ। 'ਮੁੰਨਾ ਬਦਨਾਮ ਹੋਆ' ਗਾਣੇ ਨੂੰ ਲੋਕਾਂ ਵੱਲੋਂ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਵਿੱਚ ਸਲਮਾਨ ਦੇ ਨਾਲ 'ਲਵਯਾਤਰੀ' ਨਾਲ ਫ਼ਿਲਮਾ ਵਿੱਚ ਡੈਬਿਓ ਕਰਨ ਵਾਲੀ ਅਦਾਕਾਰਾ ਵਰੀਨਾ ਹੁਸੈਨ ਵੀ ਨਜ਼ਰ ਆਈ ਹੈ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਵਰੀਨਾ ਇਸ ਗਾਣੇ ਦੀ ਤਿਆਰ ਬਾਰੇ ਵੀ ਦੱਸਿਆ। ਇਸ ਦੇ ਦੌਰਾਨ ਵਰੀਨਾ ਨੇ ਦੱਸਿਆ ਕਿ ਇਸ ਗਾਣੇ ਲਈ ਉਨ੍ਹਾਂ ਨੇ ਬਿਰਆਨੀ ਖਾਣਾ ਵੀ ਛੱਡ ਦਿੱਤਾ ਸੀ। ਦੇਖੋ ਵਰੀਨਾ ਦੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ...........