ਸਮਲਿੰਗਕਤਾ ਵਿਸ਼ੇ 'ਤੇ ਫ਼ਿਲਮ ਕਰਨਾ ਚਾਹੁੰਦੇ ਸਨ ਆਯੁਸ਼ਮਾਨ ਖੁਰਾਣਾ - ਆਯੂਸ਼ਮਾਨ ਖੁਰਾਣਾ ਅਤੇ ਜਿਤੇਂਦਰ ਕੁਮਾਰ
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਜਿਤੇਂਦਰ ਕੁਮਾਰ ਨੇ ਆਪਣੀ ਅਗਾਮੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਨੂੰ ਚੁਣਨ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਉਹ ਹਮੇਸ਼ਾ ਸਮਲਿੰਗਕਤਾ ਵਿਸ਼ੇ 'ਤੇ ਫ਼ਿਲਮ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਲੋਕਾਂ ਦੀ ਸੋਚ 'ਚ ਬਦਲਾਅ ਲੈ ਕੇ ਆਉਣ ਲਈ ਬਣਾਈ ਗਈ ਹੈ।