EXCLUSIVE: ਦਬੰਗ 3 ਦੀ ਮਸ਼ਹੂਰ ਅਦਾਕਾਰਾ ਸਈ ਮਾਂਜਰੇਕਰ ਦੀ ਈਟੀਵੀ ਨਾਲ ਖ਼ਾਸ ਮੁਲਾਕਾਤ - ਸਈ ਮਾਂਜਰੇਕਰ ਦੀ ਈਟੀਵੀ ਨਾਲ ਖ਼ਾਸ ਮੁਲਾਕਾਤ
ਦਬੰਗ 3 ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਈ ਮਾਂਜਰੇਕਰ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲ ਕਰਦਿਆਂ ਆਪਣੇ ਫ਼ਿਲਮੀ ਸਫ਼ਰ ਬਾਰੇ ਦੱਸਿਆ. ਉਨ੍ਹਾਂ ਨੇ ਫ਼ਿਲਮ ਨੂੰ ਲੈ ਕੇ ਕਈ ਦਿਲਚਸਪ ਗੱਲਾਂ ਵੀ ਸਾਂਝੀਆਂ ਕੀਤੀਆ। ਸਈ ਮਾਂਜਰੇਕਰ ਸਲਮਾਨ ਨਾਲ ਰੋਮਾਂਟਿਕ ਜੋੜੀ ਵਿੱਚ ਨਜ਼ਰ ਆਵੇਗੀ। ਦੱਸ ਦੇਈਏ ਕਿ ਸਈ ਮਾਂਜਰੇਕਰ ਡਾਇਰੈਕਟਰ ਅਤੇ ਅਦਾਕਾਰ ਮਹੇਸ਼ ਮਾਂਜਰੇਕਰ ਦੀ ਬੇਟੀ ਹੈ।