ਡ੍ਰੀਮ ਗਰਲ ਸਾਹਮਣੇ ਫ਼ਿਕੀ ਪਈ ਤੇਰੀ ਮੇਰੀ ਜੋੜੀ - Pollywood News
13 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਦੋ ਫ਼ਿਲਮਾਂ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮ ਰਿਲੀਜ਼ ਹੋਈ ਤੇਰੀ ਮੇਰੀ ਜੋੜੀ ਅਤੇ ਬਾਲੀਵੁੱਡ ਫ਼ਿਲਮ ਰਿਲੀਜ਼ ਹੋਈ ਡ੍ਰੀਮ ਗਰਲ,ਇਨ੍ਹਾਂ ਦੋਹਾਂ ਫ਼ਿਲਮਾਂ ਦੀ ਪ੍ਰਤੀਕਿਰੀਆ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਜਦੋਂ ਸਿਨੇਮਾ ਘਰਾਂ 'ਚ ਪੁੱਜੀ ਤਾਂ ਸਾਰੇ ਹੀ ਦਰਸ਼ਕ ਫ਼ਿਲਮ ਡ੍ਰੀਮ ਗਰਲ ਵੇਖਣ ਪੁੱਜੇ ਹੋਏ ਸਨ। ਫ਼ਿਲਮ ਤੇਰੀ ਮੇਰੀ ਜੋੜੀ ਨੂੰ ਵੇਖਣ ਲਈ ਕੋਈ ਵੀ ਨਹੀਂ ਸੀ। ਕਿਉਂਕਿ ਨਹੀਂ ਵੇਖੀ ਦਰਸ਼ਕਾਂ ਨੇ ਫ਼ਿਲਮ ਤੇਰੀ ਮੇਰੀ ਜੋੜੀ ਇਹ ਜਾਣਨ ਲਈ ਵੇਖੋ ਵੀਡੀਓ।