ਦੋ ਲੋਕ ਹੀ ਪੁੱਜੇ ਫ਼ਿਲਮ ਦੂਰਬੀਨ ਨੂੰ ਵੇਖਣ - ਨਿੰਜਾ ਅਤੇ ਵਾਮਿਕਾ ਗੱਬੀ
27 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ ਦੂਰਬੀਨ ਨੂੰ ਵੇਖਣ ਦੇ ਲਈ ਖ਼ਾਸ ਦਰਸ਼ਕ ਨਹੀਂ ਪੁੱਜੇ। ਇਸ ਫ਼ਿਲਮ ਨੂੰ ਵੇਖਣ ਦੇ ਲਈ ਦੋ ਹੀ ਦਰਸ਼ਕ ਪੁੱਜੇ ਹੋਏ ਸਨ। ਨਿੰਜਾ ਅਤੇ ਵਾਮਿਕਾ ਗੱਬੀ ਇਸ ਫ਼ਿਲਮ 'ਚ ਪਹਿਲੀ ਵਾਰ ਇੱਕਠੇ ਨਜ਼ਰ ਆਏ। ਇਸ ਫ਼ਿਲਮ ਨੂੰ ਲੈਕੇ ਖ਼ਾਸ ਪ੍ਰਮੋਸ਼ਨ ਵੀ ਨਹੀਂ ਹੋਇਆ।ਕੀ ਕਹਿਣਾ ਹੈ ਦਰਸ਼ਕਾਂ ਦਾ ਇਸ ਫ਼ਿਲਮ ਨੂੰ ਲੈਕੇ ਉਸ ਲਈ ਵੇਖੋ ਵੀਡੀਓ