ਫ਼ਿਲਮ ਲਕਸ਼ਮੀ ਬੌੌਂਬ ਵਿੱਚ ਅਕਸ਼ੇ ਦੀ ਲੁੱਕ ਹੋਵੇਗੀ ਸਭ ਤੋਂ ਹਟਕੇ - ਫ਼ਿਲਮ ਲਕਸ਼ਮੀ ਬੌਂਬ
ਅਕਸ਼ੇ ਕੁਮਾਰ ਦੀ 2020 'ਚ ਫ਼ਿਲਮ ਲਕਸ਼ਮੀ ਬੌਂਬ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ 'ਚ ਅਕਸ਼ੈ ਟ੍ਰਾਂਸਜੇਂਡਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੇ ਵਿੱਚ ਅਕਸ਼ੇ ਦੀ ਲੁੱਕ ਕਿਵੇਂ ਦੀ ਹੋਵੇਗੀ ਇਸ ਦਾ ਹੁਣ ਪਤਾ ਲੱਗ ਚੁੱਕਾ ਹੈ। ਅਕਸ਼ੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ਿਲਮ ਲਕਸ਼ਮੀ ਬੌੌਂਬ ਤੋਂ ਆਪਣੀ ਪਹਿਲੀ ਲੁੱਕ ਰਿਲੀਜ਼ ਕੀਤੀ ਹੈ। ਇਸ ਫ਼ਿਲਮ ਬਾਰੇ ਅਕਸ਼ੇ ਦੇ ਕੀ ਵਿਚਾਰ ਹਨ ਉਸ ਲਈ ਵੇਖੋ ਵੀਡੀਓ