ਵੱਖਰੇ ਕੋਨਸੇਪਟ ਦੀ ਫ਼ਿਲਮ ਹੈ ਮੁੰਡਾ ਹੀ ਚਾਹੀਦਾ, ਹਰੀਸ਼ ਵਰਮਾ ਨੇ ਦੱਸੀਆਂ ਕਿਰਦਾਰ ਨੂੰ ਲੈ ਕੇ ਮੁਸ਼ਕਲਾਂ - film
ਚੰਡੀਗੜ੍ਹ : 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁੰਡਾ ਹੀ ਚਾਹੀਦਾ' 'ਚ ਮੁੱਖ ਭੂਮਿਕਾ ਨਿਭਾ ਰਹੇ ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਉਨ੍ਹਾਂ ਨੇ ਆਪਣੇ ਫ਼ਿਲਮ ਨੂੰ ਲੈ ਕੇ ਤਜ਼ੁਰਬੇ ਸਾਂਝੇ ਕੀਤੇ। ਇਸ ਫ਼ਿਲਮ ਦੇ ਵਿੱਚ ਹਰੀਸ਼ ਵਰਮਾ ਪਹਿਲੀ ਵਾਰ ਗਰਭਵਤੀ ਦੀ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ।