ਬਿਗ ਬੌਸ 13: ਸਲਮਾਨ ਨੇ ਕੀਤਾ ਖੁਲਾਸਾ ਇਸ ਸਾਲ ਕੀ ਹੋਵੇਗਾ ਨਵਾਂ - ਬਿਗ ਬੌਸ 13 ਲਾਂਚ
ਮੁੰਬਈ: ਫ਼ੈਨਜ਼ ਦੇ ਇੰਤਜ਼ਾਰ ਨੂੰ ਖ਼ਤਮ ਕਰਦਾ ਹੋਇਆ ਰਿਐਲੇਟੀ ਸ਼ੋਅ 'ਬਿਗ ਬੌਸ' ਆਪਣੇ ਅਗਲੇ ਸੀਜ਼ਨ ਦੇ ਨਾਲ ਇੱਕ ਵਾਰ ਮੁੜ ਤੋਂ ਫ਼ਿਰ ਸਭ ਨੂੰ ਐਂਟਰਟੇਨ ਕਰਨ ਦੇ ਲਈ ਤਿਆਰ ਹੈ। ਬਿਗ ਬੌਸ ਦਾ ਸੀਜ਼ਨ 13 ਅਗਾਮੀ 29 ਸਤੰਬਰ ਨੂੰ ਸ਼ੁਰੂ ਹੋਣ ਵਾਲਾ ਹੈ। ਸ਼ੋਅ ਦਾ ਲਾਂਚ ਈਵੈਂਟ ਮੁੰਬਈ 'ਚ ਆਯੋਜਿਤ ਕੀਤਾ ਗਿਆ। ਇਸ ਸੀਜ਼ਨ ਨੂੰ ਲੈਕੇ ਸਲਮਾਨ ਖ਼ਾਨ ਨੇ ਅਹਿਮ ਖੁਲਾਸੇ ਕੀਤੇ ਹਨ। ਕੀ ਨੇ ਉਹ ਖੁਲਾਸੇ ਉਸ ਲਈ ਵੇਖੋ ਵੀਡੀਓ...