ਪਿਤਾ ਦੇ ਸਿਨੇਮਾ ਜਗਤ 'ਚ 50 ਸਾਲ ਪੂਰੇ ਹੋਣ 'ਤੇ ਅਭਿਸ਼ੇਕ ਨੇ ਕੀਤਾ ਭਾਵੁਕ ਪੋਸਟ - Ayan Mukerji's Brahmastra
ਬਾਲੀਵੁੱਡ ਦੇ ਸ਼ਹਨਸ਼ਾਹ ਬਿਗ ਬੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1969 'ਚ ਫ਼ਿਲਮ ਸਾਤ ਹਿੰਦੋਸਤਾਨੀ ਤੋਂ ਕੀਤੀ ਸੀ। ਇਹ ਫ਼ਿਲਮ 7 ਨਵੰਬਰ 1969 ਨੂੰ ਰਿਲੀਜ਼ ਹੋਈ ਸੀ। ਅਮਿਤਾਭ ਬੱਚਨ ਦੇ ਸਿਨੇਮਾ ਜਗਤ 'ਚ 50 ਸਾਲ ਪੂਰੇ ਹੋਣ 'ਤੇ ਇੱਕ ਭਾਵੁਕ ਪੋਸਟ ਕੀਤਾ ਹੈ। ਕੀ ਕਿਹਾ ਹੈ ਅਭਿਸ਼ੇਕ ਨੇ ਇਹ ਜਾਣਨ ਲਈ ਵੇਖੋ ਵੀਡੀਓ