ਤੂੰਬੀ ਵਜਾ ਪੇਸ਼ ਕਰ ਰਹੇ ਹਨ ਬਾਬਾ ਕਸ਼ਮੀਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਬਾਣੀ - jalandhar latest news
ਸੁਲਤਾਨਪੁਰ ਲੋਧੀ ਵਿੱਖੇ ਬਾਬਾ ਕਸ਼ਮੀਰ ਸਿੰਘ ਜੀ ਉਨ੍ਹਾਂ ਲੱਖਾਂ ਸੰਗਤਾਂ ਵਿੱਚੋਂ ਇੱਕ ਹਨ ਜੋ ਸੁਲਤਾਨਪੁਰ ਵਿੱਖੇ ਗੁਰਦੁਆਰਾ ਬੇਰ ਸਾਹਿਬ ਸ੍ਰੀ ਗੁਰੂ ਨਾਨਕ ਅਤੇ ਬੀਬੀ ਨਾਨਕੀ ਦੀਆਂ ਕਵਿਤਾਵਾਂ ਤੂੰਬਾ ਵਜਾ ਕੇ ਲੋਕਾਂ ਨੂੰ ਸੁਣਾਉਂਦੇ ਹਨ। ਕਸ਼ਮੀਰ ਸਿੰਘ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਗਾਇਕ ਵੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਆਪਣੀਆਂ ਭਾਵਨਾਵਾਂ ਗੀਤ ਰਾਹੀਂ ਪ੍ਰਗਟ ਕਰ ਰਹੇ ਹਨ। ਇਸ ਸੂਚੀ 'ਚ ਬੱਬੂ ਮਾਨ,ਸੁਨੰਦਾ ਸ਼ਰਮਾ, ਜਸਬੀਰ ਜੱਸੀ ਦਾ ਨਾਂਅ ਸ਼ਾਮਿਲ ਹੈ।