ਸਿਨਮਾ ਘਰਾਂ ਦੇ ਪਰਦੇ ਤੇ ਫ਼ਬ ਰਹੀ ਹੈ 'ਰੱਬ ਦਾ ਰੇਡੀਓ 2' - awtar gill
29 ਮਾਰਚ ਨੂੰ ਰਿਲੀਜ਼ ਹੋਈ 'ਰੱਬ ਦਾ ਰੇਡੀਓ 2' ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਸ਼ਰਨ ਆਰਟ ਵੱਲੋਂ ਨਿਰਦੇਸ਼ਿਤ ਫ਼ਿਲਮ, ਅੱਜ ਦੇ ਦੌਰ ਦੀਆਂ ਪੰਜਾਬੀ ਫ਼ਿਲਮਾਂ ਤੋਂ ਬਿਲਕੁਲ ਹੀ ਅਲੱਗ ਹੈ।ਇਸ ਵਿਚ ਕਾਮੇਡੀ ਤੋਂ ਇਲਾਵਾ ਰਿਸ਼ਤੇ ਵੀ ਦਿਖਾਏ ਗਏ ਹਨ।