ਕੈਦੀਆ ਨੂੰ ਨਸ਼ਾ ਸਪਲਾਈ ਕਰਨ ਵਾਲਾ ASI ਗ੍ਰਿਫ਼ਤਾਰ - supplying drugs
ਫਰੀਦਕੋਟ: ਪੁਲਿਸ ਮਹਿਕਮੇਂ (Police Departments) ਅੰਦਰ ਰਹਿ ਕੇ ਮਾੜੇ ਅਨਸਰਾਂ ਦਾ ਸਾਥ ਦੇਣ ਵਾਲਾ ਪੁਲਿਸ (Police) ਦਾ ਇੱਕ ASI ਨੂੰ ਡਿਸਮਿਸ (Dismiss) ਕੀਤਾ ਗਿਆ ਹੈ। ਮੁਲਜ਼ਮਾਂ ‘ਤੇ ਜੇਲ੍ਹ (Jail) ਅੰਦਰ ਡਿਊਟੀ ਦੌਰਾਨ ਨਸ਼ੀਲੇ (Drugs) ਪਦਾਰਥ ਕੈਦੀਆਂ ਨੂੰ ਸਪਲਾਈ ਕਰਨ ਦੇ ਇਲਜਾਮਾਂ ਲੱਗੇ ਹਨ। ਜਾਣਕਾਰੀ ਦਿੰਦੇ ਹੋਏ SSP ਵਰੂਣ ਸ਼ਰਮਾਂ (SSP Varun Sharma) ਕਿਹਾ ਕਿ ਪੁਲਿਸ ਮਹਿਕਮੇਂ (Police Departments) ਅੰਦਰ ਰਹਿ ਕੇ ਮਾੜੇ ਅਨਸਰਾਂ ਦਾ ਸਾਥ ਦੇਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿ ਮੁਲਜ਼ਮ ASI ਜਸਪਾਲ ਸਿੰਘ ਨੂੰ 11 ਗ੍ਰਾਮ ਨਸ਼ੀਲੇ (Drugs) ਪਦਾਰਥ ਸਮੇਤ ਕਾਬੂ ਕੀਤਾ ਗਿਆ। ਪੁਲਿਸ (Police) ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।