'ਅਰਜੁਨ ਪਟਿਆਲਾ' ਦੀ ਪ੍ਰੋਮੋਸ਼ਨ ਲਈ ਦਿਲਜੀਤ ਤੇ ਕ੍ਰਿਤੀ ਪਹੁੰਚੇ ਅਹਿਮਦਾਬਾਦ - Ishani Parikh
ਦਿਲਜੀਤ ਦੋਸਾਂਝ ਅਤੇ ਕ੍ਰਿਤੀ ਸੈਨਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਅਰਜੁਨ ਪਟਿਆਲਾ' ਬਾਰੇ ਈ.ਟੀ.ਵੀ. ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਫਿਲਮ 'ਅਰਜੁਨ ਪਟਿਆਲਾ' ਦੇ ਦੋਵੇਂ ਕਲਾਕਾਰ ਆਪਣੀ ਆਉਣ ਵਾਲੀ ਫ਼ਿਲਮ ਲਈ ਅਹਿਮਦਾਬਾਦ ਪਹੁੰਚੇ ਅਤੇ ਫਿਲਮ ਨੂੰ ਲੈਕੇ ਕਾਫ਼ੀ ਉਤਸਾਹਿਤ ਨਜ਼ਰ ਆਏ। 'ਅਰਜੁਨ ਪਟਿਆਲਾ' 26 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।