ਪੰਜਾਬ

punjab

By

Published : Oct 12, 2019, 11:47 PM IST

Updated : Oct 13, 2019, 3:02 AM IST

ETV Bharat / videos

ਗੁੱਸੇ ਦੇ ਵਿੱਚ ਚੰਗੇ ਭਲਿਆਂ ਦੀ ਮਤ ਮਾਰੀ ਜਾਂਦੀ ਹੈ: ਜੈਜ਼ੀ ਬੀ

ਪੰਜਾਬੀ ਗਾਇਕ ਜ਼ੈਜੀ ਬੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰਦਾਸ ਮਾਨ ਵਿਵਾਦ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਗੁਰਦਾਸ ਮਾਨ ਦੇ ਫ਼ੈਨ ਹਨ ਇਸ ਵਿਵਾਦ ਨਾਲ ਉਨ੍ਹਾਂ ਦੇ ਦਿਲ ਨੂੰ ਵੀ ਠੇਸ ਪਹੁੰਚੀ ਹੈ। ਹੋਰ ਕੀ ਰਿਹਾ ਜ਼ੈਜੀ ਬੀ ਨੇ ਉਸ ਲਈ ਵੇਖੋ ਵੀਡੀਓ...
Last Updated : Oct 13, 2019, 3:02 AM IST

ABOUT THE AUTHOR

...view details