ਅਰਮਾਨ ਜੈਨ ਦੀ ਵੈਡਿੰਗ ਰਿਸੈਪਸ਼ਨ 'ਚ ਬਾਲੀਵੁੱਡ ਨੇ ਲਾਏ ਚਾਰ ਚੰਦ - bollywood celebs
ਕਰਿਸ਼ਮਾ ਅਤੇ ਕਰੀਨਾ ਦੇ ਚਚੇਰੇ ਭਰਾ ਅਰਮਾਨ ਜੈਨ ਦਾ ਵਿਆਹ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੰਗਲਵਾਰ ਰਾਤ ਨੂੰ ਇੱਕ ਹੋਰ ਰਿਸੈਪਸ਼ਨ ਪਾਰਟੀ ਆਯੋਜਤ ਕੀਤੀ ਗਈ ਸੀ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨਜ਼ਰ ਆਈਆਂ।