ਪੰਜਾਬ

punjab

ETV Bharat / videos

ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਮੁੰਬਈ ਏਅਰਪੋਟ 'ਤੇ ਕੀਤਾ ਗਿਆ ਸਪੋਟ

By

Published : Dec 31, 2019, 5:22 AM IST

ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਮੁੰਬਈ ਏਅਰਪੋਟ 'ਤੇ ਸਪੋਟ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ ਦੋਵੇਂ ਨਵਾਂ ਸਾਲ ਮਨਾਉਣ ਲਈ ਨਿਕਲ ਪਏ ਹਨ। ਹਾਲਾਂਕਿ ਦੋਵੇਂ ਕਿੱਥੇ ਗਏ ਹਨ ਇਸ ਗੱਲ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਇਸ ਮੌਕੇ ਆਲੀਆ ਵਾਇਟ ਟੀ ਸ਼ਰਟ ਦੇ ਨਾਲ ਡੇਨਿਮ ਜੈਕੇਟ ਅਤੇ ਪੈਂਟ ਪਾਏ ਕੈਜੂਅਲ ਲੁੱਕ 'ਚ ਨਜ਼ਰ ਆ ਰਹੀ ਸੀ।

ABOUT THE AUTHOR

...view details