ਅਕਸ਼ੈ ਦੀ ਬਾਲਾ ਲੁੱਕ ਦੀ ਹੋ ਰਹੀ ਹੈ ਰਣਵੀਰ ਸਿੰਘ ਦੇ ਨਾਲ ਤੁਲਨਾ - Akshay kumar updates
ਅਕਸ਼ੈ ਕੁਮਾਰ ਦੀ ਫ਼ਿਲਮ ਹਾਊਸਫ਼ੂਲ 4 ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ਵਿੱਚ ਖ਼ਾਸਕਰ ਕੇ ਅਕਸ਼ੈ ਦੀ ਬਾਲਾ ਲੁੱਕ ਅਤੇ ਸ਼ੈਤਾਨ ਕਾ ਸਾਲਾ ਗੀਤ ਮੁੱਖ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਕੁਝ ਲੋਕ ਅਕਸ਼ੈ ਦੀ ਤੁਲਨਾ ਬਾਜੀਰਾਓ ਮਸਤਾਨੀ ਫ਼ਿਲਮ ਦੇ ਅਦਾਕਾਰ ਰਣਵੀਰ ਸਿੰਘ ਦੇ ਨਾਲ ਕਰ ਰਹੇ ਹਨ। ਇਸ ਤੁਲਨਾ 'ਤੇ ਟਿਪਣੀ ਕਰਦੀਆਂ ਅਕਸ਼ੈ ਨੇ ਜ਼ਵਾਬ ਦਿੱਤਾ ਹੈ, ਕਿ ਕਿਸੇ ਵੀ ਅਦਾਕਾਰ ਦੀ ਤੁਲਨਾ ਦੁਸਰੇ ਅਦਾਕਾਰ ਨਾਲ ਨਹੀਂ ਕਰਨਾ ਚਾਹਿਦਾ ਹੈ।