'83' ਬਾਇਓਪਿਕ ਨਹੀਂ, ਟੀਮ ਦੀ ਕਹਾਣੀ ਹੈ: ਰਣਵੀਰ ਸਿੰਘ - airport
ਈਟੀਵੀ ਭਾਰਤ ਨਾਲ ਹੋਈ ਰਣਵੀਰ ਸਿੰਘ ਸਿੰਘ ਦੀ ਖ਼ਾਸ ਗੱਲਬਾਤ ਵੇਲੇ ਉਨ੍ਹਾਂ ਨੇ ਕਿਹਾ ਕਿ ਫ਼ਿਲਮ '83' ਬਾਇਓਪਿਕ ਫ਼ਿਲਮ ਨਹੀਂ ਹੈ। ਇਹ ਇਕ ਟੀਮ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਰਣਵੀਰ ਨੇ ਕਿਹਾ ਕਿ ਇਸ ਕਿਰਦਾਰ ਲਈ ਉਨ੍ਹਾਂ 6 ਮਹੀਨੇ ਮਿਹਨਤ ਕੀਤੀ ਹੈ।