ਰੈਵੀਨਿਊ ਸਹਾਇਕ ਪਟਵਾਰ ਯੂਨੀਅਨ, ਪੰਜਾਬ ਦੀ ਮੋਗਾ 'ਚ ਹੋਈ ਮੀਟਿੰਗ - ਰੈਵੀਨਿਊ ਸਹਾਇਕ ਪਟਵਾਰ ਯੂਨੀਅਨ ਪੰਜਾਬ
ਮੋਗਾ: ਮੋਗਾ ਦੀ ਰੈਵੀਨਿਊ ਸਹਾਇਕ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਮੋਗਾ ਵਿੱਚ ਪੰਜਾਬ ਪ੍ਰਧਾਨ ਸ੍ਰ ਨਿਰਮਲ ਸਿੰਘ ਤੇ ਜਰਨਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਕੀ ਅਸੀਂ ਜੋ ਪਿਛਲੇ 15 ਤੋਂ 20 ਸਾਲਾਂ ਤੋਂ ਪਟਵਾਰੀਆਂ ਨਾਲ ਬਤੌਰ ਸਹਾਇਕ ਕਰ ਰਹੇ ਹਾਂ, ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਬੇਰੁਜਗਾਰ ਕਰ ਦਿੱਤਾ ਗਿਆ ਹੈ ਅਸੀਂ ਆਪ ਵੀ ਸਹਾਇਕ ਪਟਵਾਰ ਯੂਨੀਅਨ ਵੱਲੋਂ ਸ਼ਹਿਰ ਦੇ ਐਮ ਐਲ ਏ ਸਾਹਿਬਾਂ ਨੂੰ ਮੰਗ ਪੱਤਰ ਦੇ ਦਿੱਤਾ ਹੈ ਕਿ ਸਾਨੂੰ ਬੇਰੋਜ਼ਗਾਰ ਨਾ ਕੀਤਾ ਜਾਵੇ ਅਤੇ ਸਾਨੂੰ ਪਟਵਾਰ ਰਿਕਾਰਡ ਤੇ 3.13 ਪੈਰਾਂ ਮੁਤਾਬਿਕ ਪਟਵਾਰੀ ਦੀ ਪੋਸਟ ਕੇ ਰੱਖਿਆ ਜਾਵੇ।
Last Updated : Feb 3, 2023, 8:21 PM IST