ਸੁਣੋ, ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੀ ਬੋਲੇ ਆਪ ਦੇ ਵਿਧਾਇਕ ? - oath ceremony
ਚੰਡੀਗੜ੍ਹ: ਪੰਜਾਬ ਚੋਣਾਂ ਵਿੱਚ ਆਪ ਦੀ ਜਿੱਤ ਤੋਂ ਬਾਅਦ ਪਿਛਲੇ ਦਿਨੀਂ ਭਗਵੰਤ ਮਾਨ ਵੱਲੋਂ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਵਜੋਂ ਸਹੁੰ ਚੁੱਕੀ ਗਈ ਹੈ। ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਸੀਐਮ ਵਜੋਂ ਕਾਰਜਭਾਰ ਸਾਂਭ ਲਿਆ ਹੈ। ਇਸ ਤੋਂ ਬਾਅਦ ਅੱਜ ਪੰਜਾਬ ਦੇ ਨਵੇਂ ਵਿਧਾਇਕਾਂ ਨੂੰ ਵਿਧਾਨਸਭਾ ਦੇ ਸਪੀਕਰ ਵੱਲੋਂ ਸਹੁੰ ਚੁਕਾਈ ਜਾ ਰਹੀ (oath ceremony) ਹੈ। ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਆਪ ਵਿਧਾਇਕਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ (Reactions of Aam Aadmi Party MLAs) ਹਨ। ਵਿਧਾਇਕ ਵੱਲੋਂ ਸਰਕਾਰ ਕੰਮ ਕਰਨ ਦੇ ਤਰੀਕੇ ਦੇ ਨਾਲ ਨਾਲ ਹੀ ਆਪਣੇ ਹਲਕੇ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਨੂੰ ਲੈਕੇ ਕਈ ਗੱਲਾਂ ਕਹੀਆਂ ਹਨ।
Last Updated : Feb 3, 2023, 8:20 PM IST