Punjab Election 2022 Results: ਆਪ ਸਮਰਥਕਾਂ ਵਲੋਂ ਖੁਸ਼ੀ 'ਚ ਪਾਏ ਜਾ ਰਹੇ ਭੰਗੜੇ - happiness by AAP supporters
ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿਧਾਨਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਜਿਸ 'ਚ ਜਿਆਦਾਤਰ ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਇਸ ਦੇ ਚੱਲਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਹਰਜੋਤ ਬੈਂਸ ਅੱਗੇ ਚੱਲ ਰਹੇ ਹਨ। ਜਿਸ ਦੇ ਚੱਲਦਿਆਂ ਵਰਕਰਾਂ ਵਲੋਂ ਖੁਸ਼ੀ 'ਚ ਲੱਡੂ ਵੰਡੇ ਜਾ ਰਹੇ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ।
Last Updated : Feb 3, 2023, 8:19 PM IST