ਈਵੀਐੱਮ ਨਾਲ ਪੋਲਿੰਗ ਬੂਥਾਂ ’ਤੇ ਰਵਾਨਾ ਹੋਇਆ ਸਟਾਫ਼ - 20 ਫਰਵਰੀ ਨੂੰ ਵੋਟਿੰਗ
ਕਪੂਰਥਲਾ: ਐਤਵਾਰ ਨੂੰ ਹੋਣ ਵਾਲੇ ਵਿਧਾਨਸਭਾ ਚੋਣਾਂ ਲਈ ਵੋਟਿੰਗ ਨੂੰ ਲੈ ਕੇ ਸ਼ਨੀਵਾਰ ਨੂੰ ਈਵੀਐੱਮ ਦੇ ਨਾਲ ਪੋਲਿੰਗ ਬੂੱਥਾ ਦੇ ਲਈ ਸਟਾਫ਼ ਰਵਾਨਾ ਹੋ ਗਿਆ। 20 ਫਰਵਰੀ ਨੂੰ ਵੋਟਿੰਗ ਹੋਵੇਗੀ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀ ਮੁਕੰਮਲ ਕਰ ਲਈਆ ਹਨ। ਇਨ੍ਹਾਂ ਚੋਣਾਂ ਵਿਚ ਕਰੀਬ 1 ਲੱਖ 48 ਹਜਾਰ 94 ਵੋਟਰ ਵਿਧਾਨਸਭਾ ਚੋਣਾਂ ਵਿਚ ਖੜ੍ਹੇ 10 ਉਮੀਦਵਾਰ ਵਿੱਚੋਂ 1 ਨੂੰ ਲੋਕ ਵਿਧਾਇਕ ਦੀ ਚੋਣ ਕਰਨਗੇ। ਪੋਲਿੰਗ ਬੂਥਾਂ ’ਤੇ ਤੈਨਾਤੀ ਹੋਣ ਵਾਲੀਆਂ ਟੀਮਾਂ ਨੂੰ ਰੇਡਮਾਈਜੇਸ਼ਨ ਪ੍ਰਕਿਰਿਆ ਦੇ ਬਾਅਦ ਸੀਲਬੰਦ ਪੈਕਟ ਵਿੱਚ ਇਹ ਸੂਚੀਆਂ ਸੌਂਪ ਦਿੱਤੀਆਂ ਗਈਆਂ ਹਨ।
Last Updated : Feb 3, 2023, 8:17 PM IST