ਪੰਜਾਬ

punjab

ETV Bharat / videos

ਸਰਕਾਰ ਬਣਦੇ ਹੀ AAP ਦੇ ਵਿਧਾਇਕ ਤੇ ਉਸ ਦੇ ਭਰਾ ਖ਼ਿਲਾਫ਼ ਰੋਸ ਪ੍ਰਦਰਸ਼ਨ, ਜਾਣੋ ਮਾਮਲਾ - AAP ਦੇ ਵਿਧਾਇਕ

By

Published : Mar 17, 2022, 7:36 AM IST

Updated : Feb 3, 2023, 8:20 PM IST

ਜਲੰਧਰ: ਸ਼ਹਿਰ ਵਿੱਚ ਅੱਜ ਤਮਾਮ ਫੋਰਥ ਕਲਾਸ ਇੰਪਲਾਈ ਯੂਨੀਅਨ (All Fourth Class Employees Union) ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ (Aam Aadmi Party MLA) ਖ਼ਿਲਾਫ਼ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਫੋਰਥ ਕਲਾਸ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਖੁਦ ਵੀ ਚਾਹੁੰਦੇ ਸੀ, ਕਿ ਬਦਲਾਓ ਹੋਵੇ ਉਹ ਇਸੇ ਬਦਲਾਓ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ (Aam Aadmi Party) ਦਾ ਸਾਥ ਦਿੱਤਾ, ਪਰ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਨਹੀਂ ਬਲਕਿ ਉਨ੍ਹਾਂ ਦੇ ਕਰੀਬੀ ਵੀ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਲਈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਹਨ। ਇਸ ਮੌਕੇ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਕੰਮ ਹੈ ਮੁਲਾਜ਼ਮਾਂ ਕੋਲੋਂ ਕੰਮ ਕਰਾਉਣਾ ਅਤੇ ਮੁਲਾਜ਼ਮਾਂ ਦਾ ਕੰਮ ਹੈ ਕੰਮ ਕਰਨਾ ਪਰ ਮੁਲਾਜ਼ਮਾਂ ਨੂੰ ਗ਼ਲਤ ਬੋਲ ਬੋਲਣੇ ਸਹੀ ਨਹੀਂ।
Last Updated : Feb 3, 2023, 8:20 PM IST

ABOUT THE AUTHOR

...view details