ਵੀਡੀਓ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਲੋਕ ਕੇਂਦਰ ਤੋਂ ਹੋਏ ਦੁਖੀ ! - Petrol and diesel
ਫ਼ਿਰੋਜ਼ਪੁਰ: ਰੋਜ਼ਾਨਾ ਵੱਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (Petrol and diesel prices) ਨੂੰ ਲੈਕੇ ਲੋਕਾਂ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਪੈਟਰੋਲ ਅਤੇ ਡੀਜ਼ਲ (Petrol and diesel) ਦੇ ਲਗਾਤਾਰ ਵੱਧ ਰਹੀਆਂ ਕੀਮਤਾਂ ਕਰਕੇ ਟੈਕਸੀ ਅਤੇ ਟਰੱਕ (Taxis and trucks) ਚਾਲਕਾਂ ਦਾ ਧੰਦਾ ਬਿਲਕੁਲ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਅੱਜ ਰੋਟੀ ਤੋਂ ਵੀ ਮੌਤਾਜ਼ ਹੋ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਟਰੱਕਾਂ ਦੀਆਂ ਕਿਸ਼ਤਾਂ ਟੁੱਟੀਆਂ ਗਈਆਂ ਹਨ ਅਤੇ ਕਿਸ਼ਤਾਂ ਚੁਕਾਉਣ ਵਾਸਤੇ ਸਾਨੂੰ ਆਪਣੇ ਘਰ ਗਹਿਣੇ ਰੱਖਣੇ ਪੈ ਰਹੇ ਹਨ ਅਤੇ ਬੱਚਿਆ ਦੀ ਪੜਾਈ ਰੁਕਣ ਕਾਰਨ ਸਾਡਾ ਤੇ ਸਾਡੇ ਬੱਚਿਆ ਦਾ ਭਵਿੱਖ ਵੀ ਖ਼ਤਮ ਹੁੰਦਾ ਜਾ ਰਿਹਾ ਹੈ।
Last Updated : Feb 3, 2023, 8:21 PM IST