ਚਰਨਜੀਤ ਚੰਨੀ ਦੇ ਹਲਕੇ ਦੇ ਲੋਕੀਂ ਚਾਹੁੰਦੇ ਨੇ ਬਦਲਾਅ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਚਮਕੌਰ ਸਾਹਿਬ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਖੇ ਪਿੰਡ ਜਟਾਣਾ ਦੇ ਲੋਕੀਂ ਬਦਲਾਓ ਚਾਹੁੰਦੇ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਰੁਜ਼ਗਾਰ ਤੇ ਨਸ਼ਿਆਂ ਤੋਂ ਇੱਥੇ ਲੋਕੀਂ ਪ੍ਰੇਸ਼ਾਨ ਹਨ, ਇਸ ਕਰਕੇ ਇਸ ਵਾਰ ਆਪਣੇ ਭਵਿੱਖ ਵਾਸਤੇ ਕੀਤਾ ਹੈ। ਆਪਣੀ ਵੋਟ ਦਾ ਇਸਤੇਮਾਲ ਕਰ ਆਏ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਪਰ ਪੰਜਾਬ ਦੇ ਵਿੱਚ ਲੋਕ ਵਿਕਾਸ ਚਾਹੁੰਦੇ ਹਨ ਤੇ ਰੋਜ਼ਗਾਰ ਉਨ੍ਹਾਂ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਹੈ।
Last Updated : Feb 3, 2023, 8:17 PM IST
TAGGED:
Chandigarh politics