ਪੰਜਾਬ

punjab

ETV Bharat / videos

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਲੋਕਾਂ ਦਾ ਕੇਂਦਰ ਖ਼ਿਲਾਫ਼ ਫੁੱਟਿਆ ਗੁੱਸਾ - ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ

By

Published : Mar 22, 2022, 1:20 PM IST

Updated : Feb 3, 2023, 8:20 PM IST

ਰੋਪੜ: ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ (people anguished over price hike) ਪਾਇਆ ਗਿਆ ਹੈ। ਲੋਕਾਂ ਨੇ ਵਧੀਆਂ ਕੀਮਤਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ । ਰੋਪੜ ਵਿੱਚ ਡੀਜ਼ਲ 85.30 ਰੁਪਏ ਲੀਟਰ, ਪੈਟਰੋਲ 96.52 ਤੇ ਪਾਵਰ ਪੈਟਰੋਲ 100.49 ਪ੍ਰਤੀ ਲੀਟਰ ਹੋ ਗਿਆ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ (petrol and diesel price increased)। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਦੀ ਮਾਰ ਪਈ ਤੇ ਹੁਣ ਇਹ ਵਾਧਾ ਆਮ ਆਦਮੀ ਦੀ ਜੇਬ ਉੱਤੇ ਅਸਰ ਪਵੇਗਾ (price hike will effect general public) ਤੇ ਸਬਜ਼ੀਆਂ ਅਤੇ ਕਰਿਆਨੇ ਦਾ ਸਮਾਨ ਵੀ ਹੋਰ ਮਹਿੰਗਾ ਹੋ ਜਾਵੇਗਾ (vegetable and grocery will be costly)। ਲੋਕਾਂ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਉਮੀਦ ਹੈ ਕਿ ਆਪਣੇ ਆਪ ਨੂੰ ਆਮ ਆਦਮੀ ਨਾਲ ਜੋੜਨ ਵਾਲੀ ਸਰਕਾਰ ਇਹਨਾਂ ਵਧੀਆਂ ਹੋਈਆਂ ਕੀਮਤਾਂ ਨੂੰ ਵਾਪਸ ਲਵੇਗੀ (aap govt should withdraw price hike)।
Last Updated : Feb 3, 2023, 8:20 PM IST

ABOUT THE AUTHOR

...view details