ਮਾਪਿਆਂ ਨੂੰ ਏਅਰਫੋਰਸ ’ਤੇ ਭਰੋਸਾ, ਕਿਹਾ- ਯੂਕਰੇਨ ਤੋਂ ਫੌਜ ਲਿਆ ਸਕਦੀ ਹੈ ਵਿਦਿਆਰਥੀ - ਬੇਟੀ ਖਾਰਕੀਵ ’ਚ ਫਸੀ
ਲੁਧਿਆਣਾ: ਮਾਪਿਆਂ ਨੇ ਭਾਰਤੀ ਹਵਾਈ ਫੌਜ ’ਤੇ ਭਰੋਸਾ ਪ੍ਰਗਟਾਇਆ ਹੈ ਕਿ ਉਹ ਬਿਹਤਰ ਤਰੀਕੇ ਨਾਲ ਬੱਚਿਆਂ ਨੂੰ ਯੂਕਰੇਨ ਤੋਂ ਵਾਪਸ ਸੁਰੱਖਿਅਤ ਭਾਰਤ ਲਿਆ ਸਕਦੇ ਹਨ (parents are confident of air force, said they can evacuate students from ukraine)। ਲੁਧਿਆਣਾ ਦੀ ਰਾਜਰਾਨੀ ਪਾਠਕ ਦਾ ਕਹਿਣਾ (family of daba colony ludhiana worried) ਹੈ ਕਿ ਏਅਰ ਫੋਰਸ ਵੱਲੋਂ ਯੂਕਰੇਨ ਜਾਣ ਦੀ ਸੂਚਨਾ ਮਿਲੀ ਹੈ ਤੇ ਇਸ ਦੇ ਜਹਾਜ ਇੰਨੇ ਵੱਡੇ ਹੁੰਦੇ ਹਨ ਕਿ ਛੇਤੀ ਹੀ ਸਾਰੇ ਵਿਦਿਆਰਥੀਆਂ ਨੂੰ ਯੂਕਰੇਨ ਵਿੱਚੋਂ ਬਾਹਰ ਕੱਢਣ ਵਿੱਚ ਸਮਰੱਥ ਹਨ। ਇਸ ਪਰੇਸ਼ਾਨ ਪਰਿਵਾਰ ਦੀ ਬੇਟੀ ਖਾਰਕੀਵ ’ਚ ਫਸੀ ਹੋਈ ਹੈ, ਜਿਸ ਨੂੰ ਲੈ ਕੇ ਉਹ ਚਿੰਤਾ ਵਿੱਚ ਹਨ। ਦੂਜੇ ਪਾਸੇ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਕਰਕੇ ਹੁਣ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
Last Updated : Feb 3, 2023, 8:18 PM IST