ਐਕਟਿਵਾ ਲੈ ਰਫੂਚੱਕਰ ਹੋਏ ਚੋਰ ਦੇਖੋ LIVE ਵੀਡੀਓ - Moga NEWS IN PUNJABI
ਮੋਗਾ ਤੇ ਅੰਮ੍ਰਿਤਸਰ ਰੋਡ ਉਤੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਨੂੰ ਚੋਰੀ ਕਰਨ ਦੀ ਵੀਡੀਓ CCTV ਵਿੱਚ ਕੈਦ ਹੋ ਗਈ। ਘਰ ਦੇ ਬਾਹਰ ਖਡ਼੍ਹੀ ਐਕਟਿਵਾ ਨੂੰ ਲੈ ਕੇ ਚੋਰ ਰਫੂਚੱਕਰ Thieves robbed of Activa ਹੋ ਗਏ। ਸੀਸੀਟੀਵੀ ਵੀਡੀਓ ਦੇ ਆਧਾਰ ਉਤੇ ਪੁਲਿਸ ਵੱਲੋ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Last Updated : Feb 3, 2023, 8:29 PM IST