ਪੰਜਾਬ

punjab

ETV Bharat / videos

ਕੁੜੀ ਨੇ ਸ਼ਰੇਆਮ ਕੀਤੇ ਲਗਾਤਾਰ ਕਈ ਫਾਇਰ, ਵੀਡੀਓ ਹੋਈ ਵਾਇਰਲ - ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਪ੍ਰਦਰਸ਼ਨੀ

By

Published : Dec 28, 2022, 1:08 PM IST

Updated : Feb 3, 2023, 8:37 PM IST

ਅੰਮ੍ਰਿਤਸਰ ਦੇ ਇਲਾਕੇ ਚੰਦ ਐਵੇਨਿਊ (Video of girl firing in Amritsar goes viral ) ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ਼ ਤੌਰ 'ਤੇ ਦਿਖਾਈ ਦੇ ਰਹੀ ਹੈ ਕਿ ਇੱਕ ਕੁੜੀ ਰਿਵਾਲਵਰ (The girl was firing continuously with the revolver) ਦੇ ਨਾਲ ਲਗਾਤਾਰ ਫਾਇਰ ਕਰ ਰਹੀ ਹੈ। ਇਹ ਵੀਡੀਓ ਅਜਿਹੇ ਮਾਹੌਲ ਵਿੱਚ ਵਾਇਰਲ ਹੋ ਰਹੀ ਹੈ ਜਦੋਂ ਪੰਜਾਬ ਸਰਕਾਰ ਅਤੇ ਪੁਲਿਸ ਨੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਪ੍ਰਦਰਸ਼ਨੀ (Show of arms on social media) ਵਿਰੁੱਧ ਲਗਾਮ ਲਗਾਉਣ ਲਈ ਸਖ਼ਤ ਕਾਨੂੰਨੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਹੈ। ਹੁਣ ਇਸ ਮਾਮਲੇ ਵਿੱਚ ਵੇਖਣਾ ਇਹ ਹੋਵੇਗਾ ਕਿ ਇਸ ਫਾਇਰਿੰਗ ਦੀ ਵੀਡੀਓ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ ਹੈ ਜਾਂ ਨਹੀਂ।
Last Updated : Feb 3, 2023, 8:37 PM IST

ABOUT THE AUTHOR

...view details