ਪੰਜਾਬ

punjab

ETV Bharat / videos

ਕੋਰਟੱਲਮ ਹੜ੍ਹ 'ਚ 2 ਔਰਤਾਂ ਦੀ ਮੌਤ, ਦੇਖੋ ਵੀਡੀਓ - courtallam

By

Published : Jul 28, 2022, 10:31 AM IST

Updated : Feb 3, 2023, 8:25 PM IST

ਟੇਨਕਾਸੀ: ਮਸ਼ਹੂਰ ਕੋਰਟਲਮ ਫਾਲਸ 'ਤੇ ਹੜ੍ਹ 'ਚ ਤਿੰਨ ਲੋਕ ਵਹਿ ਗਏ। ਅਚਾਨਕ ਪਏ ਭਾਰੀ ਮੀਂਹ ਕਾਰਨ ਹੜ੍ਹ ਆਉਣ ਕਾਰਨ ਤਿੰਨ ਔਰਤਾਂ ਵਹਿ ਗਈਆਂ। ਜਿਸ 'ਤੇ ਫਾਇਰ ਅਤੇ ਰੈਸਕਿਊ ਸਰਵਿਸਿਜ਼ ਦੇ ਕਰਮਚਾਰੀਆਂ ਨੇ ਦੋ ਔਰਤਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।
Last Updated : Feb 3, 2023, 8:25 PM IST

ABOUT THE AUTHOR

...view details