ਸੁਧੀਰ ਸੂਰੀ ਉੱਤੇ ਹਮਲੇ ਦੌਰਾਨ ਦੀ ਵੀਡੀਓ ਆਈ ਸਾਹਮਣੇ - ਹਮਲੇ ਦੌਰਾਨ ਦੀ ਵੀਡੀਓ
ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਗੋਲੀ ਮਾਰ (Attack on Sudhir Suri Viral Video) ਕੇ ਹੱਤਿਆ ਕਰ ਦਿੱਤੀ ਗਈ। ਸੂਰੀ ਦੀ ਪੁਲਿਸ ਸੁਰੱਖਿਆ ਦੇ ਬਾਵਜੂਦ ਉਸ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪੰਜ ਗੋਲੀਆਂ ਮਾਰੀਆਂ ਗਈਆਂ ਜਿਸ ਚੋਂ 4 ਗੋਲੀਆਂ ਸੁਧੀਰ ਨੂੰ ਲੱਗੀਆਂ ਸਨ। ਇਸ ਹਮਲੇ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਚੱਲ ਰਹੇ ਧਰਨੇ ਦੌਰਾਨ ਮੁਲਜ਼ਮ ਸੰਨੀ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਨਾਲ ਸੁਧੀਰ ਸੂਰੀ ਦੀ ਮੌਤ ਹੋ ਗਈ।
Last Updated : Feb 3, 2023, 8:31 PM IST