Tarn Taran news: ਗੁਰਦੁਆਰਾ ਝਾੜ ਸਾਹਿਬ 'ਚ ਧਾਰਮਿਕ ਸਮਾਗਮ ਦੌਰਾਨ ਡਿੱਗਿਆ ਸਟੇਜ - Tarn Taran news in punjabii
ਤਰਨਤਾਰਨ: ਤਰਨਤਾਰਨ ਦੇ ਗੁਰਦੁਆਰਾ ਝਾੜ ਸਾਹਿਬ ਵਿੱਚ ਇਕ ਸਮਾਗਮ ਹੋਇਆ। ਜਿੱਥੇ ਇਕ ਦੁਰਘਟਨਾ ਵਾਪਰ ਗਈ ਇਸ ਘਟਨਾ ਵਿੱਚ ਕੁਝ ਵਿਅਰਤੀਆਂ ਨੂੰ ਛੱਟਾਂ ਵੀ ਲੱਗੀਆਂ ਹਨ। ਇਹ ਸਮਾਗਮ ਨਹਿੰਗ ਸਿੰਘ ਤਰਨਾ ਦਲ ਦਾ ਸੀ ਜਦੋਂ ਕੁਝ ਨਹਿੰਗ ਸਿੰਘ ਦੂਜੇ ਨਹਿੰਗ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਨ ਲੱਗੇ ਤਾਂ ਸਟੇਜ ਟੁੱਟ ਗਈ। ਜਿਸ ਕਾਰਨ ਸਟੇਜ ਉਤੇ ਮੌਜੂਦ ਸਾਰੇ ਲੋਕ ਹੇਠਾਂ ਡਿੱਗ ਗਏ ਇਸ ਦੇ ਨਾਲ ਹੀ ਕਈ ਨਹਿੰਗ ਸਿੰਘ ਜ਼ਖਮੀ ਵੀ ਹੋ ਗਏ। ਦੱਸਣਯੋਗ ਹੈ ਕਿ ਸਟੇਜ ਉਤੇ ਬਹੁਤ ਜ਼ਿਆਦਾ ਭੀੜ ਸੀ ਜਿਸ ਕਾਰਨ ਸਟੇਜ ਡਿੱਗ ਗਈ। ਸਟੇਜ ਉਤੇ ਪ੍ਰਸਿੱਧ ਪੰਥਕ ਸਖ਼ਸੀਅਤਾਂ ਸਨ ਸਟੇਜ ਡਿੱਗਣ ਕਾਰਨ ਉਹ ਵੀ ਨਿੱਚੇ ਡਿੱਗ ਗਏ। ਇਹ ਵੀਡੀਓ ਤੇਜ਼ੀ ਨਾਲ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹ ਹੈ।