ਸਰਕਾਰ ਕਿਸਾਨਾਂ ਨੂੰ ਜ਼ਮੀਨਾਂ ਵਿਚੋ ਟਿੱਬੇ ਚੱਕਣ ਦੀ ਦੇਵੇ ਇਜ਼ਾਜਤ - Bathinda latest news
ਬਠਿੰਡਾ ਜਿੱਥੇ ਇੱਕ ਪਾਸੇ ਮਾਈਨਿੰਗ ਐਕਟ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਜਾਟ ਮਹਾਂਸਭਾ ਦੇ ਸਾਬਕਾ ਸਕੱਤਰ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਰੇਤਲੀ ਜ਼ਮੀਨਾਂ ਹਨ। ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਨੂੰ ਮਾਈਨਿੰਗ ਐਕਟ ਵਿੱਚ ਸੋਧ ਨਹੀਂ ਕਰਨੀ ਚਾਹੀਦੀ ਇਸ ਸਬੰਧੀ ਅਸੀਂ ਕਿਸਾਨਾਂ ਨੂੰ ਨਾਲ ਲੈ ਕੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਨੂੰ ਮਿਲਾਂਗੇ।
Last Updated : Feb 3, 2023, 8:31 PM IST