BSF ਦੇ ਜਵਾਨਾਂ ਦੀ ਸਾਈਕਲ ਰੈਲੀ ਜੰਮੂ ਤੋਂ ਕੇ ਪਹੁੰਚੀ ਭਿੱਖੀਵਿੰਡ - BSF ਦੀ ਸਾਈਕਲ ਰੈਲੀ ਜੰਮੂ ਤੋਂ ਕੇ ਪਹੁੰਚੀ ਭਿੱਖੀਵਿੰਡ
ਤਰਨਤਾਰਨ: ਸੀਮਾ ਸੁਰੱਖਿਆ ਬਲ ਜੰਮੂ ਦੇ ਜਵਾਨਾਂ ਵੱਲੋਂ ਸ਼ੁਰੂ ਕੀਤੀ ਗਈ ਸਾਈਕਲ ਰੈਲੀ 71ਵੀਂ ਬਟਾਲੀਅਨ ਭਿੱਖੀਵਿੰਡ BSF jawans reached Bhikhiwind from Jammu ਵਿਖੇ ਪੁੱਜਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬੀ.ਐੱਸ.ਐੱਫ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਬੀ.ਐੱਸ.ਐੱਫ ਰਾਸ਼ਟਰੀ ਏਕਤਾ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ। ਪੰਚਾਇਤ ਰਵੀ ਦੀ ਸਲਾਨਾ ਸੁਤੰਤਰਤਾ ਦਿਵਸ ਸਬੰਧੀ ਜਾਗਰੂਕਤਾ ਅਜ਼ਾਦੀ 71ਵੇ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਦੇ ਹਿੱਸੇ ਵਜੋਂ ਜੰਮੂ ਬਾਰਡਰ ਚੌਕੀ ਅਕਟੋਈ ਤੋਂ ਗੁਜਰਾਤ ਸੈਕਟਰ ਭੁਜ ਤੱਕ ਸੀਮਾ ਸੁਰੱਖਿਆ ਬਲ ਦੀ ਸਾਈਕਲ ਰੈਲੀ 71ਵੀਂ ਬਟਾਲੀਅਨ ਸੀਮਾ ਸੁਰੱਖਿਆ ਬਲ ਭਿੱਖੀਵਿੰਡ ਪਹੁੰਚੀ। ਇਹ ਸਾਈਕਲ ਰੈਲੀ 13 ਅਕਤੂਬਰ ਤੋਂ ਸ਼ੁਰੂ ਹੋਈ ਜੋ 13 ਨਵੰਬਰ ਤੱਕ ਚੱਲੇਗੀ। cycle rally of BSF jawans reached Bhikhiwind
Last Updated : Feb 3, 2023, 8:29 PM IST